ਆਪਣੀ ਕਮਾਈ ਦਾ ਜ਼ਿਆਦਾ ਹਿੱਸਾ ਰੱਖਣਾ

ਕਈ ਲੋਕ ਆਪਣੇ ਆਪ ਦੇ ਜੂਏ ਕਾਰਨ ਜਾਂ ਕਿਸੇ ਹੋਰ ਵਿਅਕਤੀ ਦੇ ਜੂਏ ਦੇ ਨਤੀਜੇ ਵਜੋਂ ਆਰਥਿਕ ਤੰਗੀ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ।

man finances

Your Quick Options

  • ਪਤਾ ਕਰੋ ਪੈਸਾ ਕਿੱਥੇ ਜਾ ਰਿਹਾ ਹੈ — ਆਪਣਾ ਮਨੀ ਹੈਲਥ ਸਕੋਰ ਵੇਖੋ
  • “ਗੇਟ ਬੰਦ ਕਰੋ” — ਜੂਏ ‘ਤੇ ਰੋਕ ਲਗਾਉਣ ਵਾਲੇ ਬਲੌਕ ਅਤੇ ਕੰਟਰੋਲ ਵਰਤੋਂ
  • ਇਸ ਬਾਰੇ ਗੱਲ ਕਰੋ
  • “ਸਰਵਾਈਵਲ ਮਨੀ” ਦੀ ਯੋਜਨਾ ਬਣਾਓ — ਸਰਵਾਈਵਲ ਮਨੀ ਟੇਬਲ (ਪੀ. ਡੀ. ਐਫ) ਦੀ ਮਦਦ ਨਾਲ

 

ਜੇ ਤੁਸੀਂ ਸੋਚੇ ਹੋਏ ਇਰਾਦੇ ਤੋਂ ਵੱਧ ਖਰਚ ਕਰ ਰਹੇ ਹੋ

ਇਹ ਹੋ ਸਕਦਾ ਹੈ — ਇਸਦਾ ਮਤਲਬ ਇਹ ਨਹੀਂ ਕਿ ਤੁਸੀਂ ਅਸਫਲ ਹੋ ਗਏ ਹੋ। ਪਰ ਆਪਣੇ ਆਪ ਦੇ ਪ੍ਰਤੀ ਜਾਂਚ ਕਰਨੀ ਜ਼ਰੂਰੀ ਹੈ।

  • ਜੂਏ ‘ਤੇ ਪਹੁੰਚ ਔਖੀ ਬਣਾਉਣ ਲਈ ਗੈਂਬਲਿੰਗ ਬਲੌਕ ਦੀ ਵਰਤੋਂ
  • ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰੋ ਜੋ ਜੂਏ ਦੇ ਨੁਕਸਾਨ ਅਤੇ ਵਿੱਤੀ ਮਸਲਿਆਂ ਨੂੰ ਸਮਝਦਾ ਹੋਵੇ
  • ਵੇਖੋ ਕਿ ਕੀ ਤੁਹਾਡਾ ਪਰਿਵਾਰ ਕੁਝ ਸਮੇਂ ਲਈ “ਸਰਵਾਈਵਲ ਮਨੀ” ਸੰਭਾਲ ਸਕਦਾ ਹੈ
nz currency

ਪੈਸਿਆਂ ਦੇ ਤਣਾਅ ਲਈ ਮੁਫ਼ਤ ਅਤੇ ਗੁਪਤ ਸਹਾਇਤਾ

  • ਮੁਫ਼ਤ ਵਿੱਤੀ ਮਾਰਗਦਰਸ਼ਕ (ਆਰਥਿਕ ਮਾਹਰ) ਤੋਂ ਮਦਦ ਲਵੋ
  •  ਸਿਟੀਜ਼ਨਸ ਐਡਵਾਈਜ਼ ਬਿਊਰੋ  (ਸੀ ਏ ਬੀ)
  • ਬਜਟ ਬਣਾਉਣ ਰਾਹੀਂ ਕਰਜ਼ਾ ਸੰਭਾਲਣ ਵਿੱਚ ਮਦਦ
  • ਆਪਣਾ ਕਰੈਡਿਟ ਸਕੋਰ ਅਤੇ ਕਰੈਡਿਟ ਰਿਪੋਰਟ ਚੈੱਕ ਕਰੋ
  • ਪਛਾਣ ਪ੍ਰਤੀ ਧੋਖਾਧੜੀ ਦੀ ਰਿਪੋਰਟ ਕਰੋ — ਜੇ ਕਿਸੇ ਨੇ ਤੁਹਾਡੇ ਨਾਂ ‘ਤੇ ਪੈਸਾ ਲਿਆ ਹੋਵੇ

ਅਸਲੀ ਕਹਾਣੀਆਂ

ਜੇ ਤੁਹਾਨੂੰ ਕਦੇ ਜੂਏ ਬਾਰੇ ਗੱਲ ਕਰਨੀ ਜਾਂ ਮਦਦ ਲੈਣੀ ਔਖੀ ਲੱਗੀ ਹੈ, ਤਾਂ ਤੁਸੀਂ ਇਕੱਲੇ ਨਹੀਂ ਹੋ। ਬਹੁਤ ਸਾਰੇ ਲੋਕ ਐਸਾ ਮਹਿਸੂਸ ਕਰਦੇ ਹਨ।

ਖਾਲੀ ਸਮੇਂ ਨੂੰ ਬਤੀਤ ਕਰਨਾ

ਜਦੋਂ ਜੂਆ ਰੁਕਦਾ ਹੈ, ਤਾਂ ਸਮਾਂ ਵਿਹਲਾ ਮਹਿਸੂਸ ਹੋ ਸਕਦਾ ਹੈ — ਅਤੇ ਇਹ ਖਤਰੇ ਵਾਲੀ ਸਥਿਤੀ ਹੋ ਸਕਦੀ ਹੈ।
ਕੋਸ਼ਿਸ਼ ਕਰੋ:

  • ਕਿਸੇ ਸ਼ੌਕ ਸਮੂਹ ਨਾਲ ਜੁੜਨ ਦੀ (ਖੇਡਾਂ, ਕਲਾ, ਸੱਭਿਆਚਾਰਕ ਕਲੱਬ)
  • ਕਿਸੇ ਅਜਿਹੇ ਕੰਮ ਲਈ ਸੇਵਾ ਕਰਨ ਦੀ ਜੋ ਤੁਹਾਡੇ ਲਈ ਮਹੱਤਵਪੂਰਨ ਹੋਵੇ
  • ਛੋਟੀਆਂ ਰੋਜ਼ਾਨਾ ਚੁਣੌਤੀਆਂ (ਭਾਸ਼ਾ ਸਿੱਖਣਾ, ਫਿਟਨੈੱਸ, ਖਾਣਾ ਬਣਾਉਣਾ)